23.4 C
New York
Saturday, August 29, 2026

Buy now

spot_img

ਪਸ਼ੁ ਮੰਡੀ ਵਿੱਚ ਚੌਥਾ ਪਸ਼ੂ ਮੇਲੇ ਚ ਬੁਰਜ ਝੱਬਰ ਦੀਆਂ ਮੱਝਾਂ ਨੇ ਪਹਿਲਾ ਅਤੇ  ਤੀਜਾ ਸਥਾਨ ਤੇ ਆਇਆਂ

ਜੋਗਾ ਦਸੰਬਰ (ਵਿਰੇੰਦਰਪਾਲ ਮੰਤਰੋ) ਧਨੌਲਾ ਦੀ ਪਸ਼ੁ ਮੰਡੀ ਵਿੱਚ ਚੌਥਾ ਪਸ਼ੂ ਮੇਲਾ ਕਰਵਾਇਆ ਗਿਆ ਅਤੇ ਇਸ ਦੌਰਾਨ ਓਹਨਾ ਵੱਲੋਂ ਜੇਤੂ ਕਿਸਾਨਾਂ ਨੂੰ ਲੱਖਾਂ ਰੁਪਏ ਦੇ ਇਨਾਮਾਂ ਦੀ ਵੰਡ ਕੀਤੀ।  ਜਸਪਾਲ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਬੁਰਜ ਝੱਬਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਦੱਸਿਆ  ਇਸ ਮੇਲੇ ਵਿੱਚ ਦੁਰੋੰ-ਦੁਰੋੰ ਹਜ਼ਾਰਾਂ ਪਸ਼ੂਪਾਲਕਾਂ ਨੇ ਭਾਗ ਲਿਆ। ਜਸਪਾਲ ਸਿੰਘ ਪੁੱਤਰ ਝੂੜ ਸਿੰਘ ਬਾਸੀ ਬੁਰਜ ਝੱਬਰ ਦੀਆਂ ਮੱਝਾਂ ਨੇ ਵਿਭਾਗ ਕੀਤਾ ਜਸਪਾਲ ਸਿੰਘ ਬੁਰਜ ਝੱਬਰ ਨੇ ਕਿਹਾ ਕੀ ਮੇਲੇ ਦਾ ਮੁੱਖ ਉਦੇਸ਼ਾ ਪਸ਼ੂਪਾਲਕਾਂ ਨੂੰ ਆਧੁਨਿਕ ਪਸ਼ੂਪਾਲਨ ਤਕਨੀਕਾਂ ਨਾਲ ਜੋੜਨਾ ਰਿਹਾ।  । ਉਹਨਾਂ ਕਿਹਾ ਕਿ ਦੁੱਧ ਚੁਆਈ ਦੇ ਮੁਕਾਬਲੇ ਲੋਕਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੇ। ਉਹਨਾਂ ਕਿਹਾ ਮੇਰੀ ਦੋ ਮੱਝਾਂ  ਨੇ ਭਾਗ ਲਿਆ, ਜਿਨ੍ਹਾਂ ਵਿਚ ਇਕ ਮੱਝ ਨੇ ਦੁੱਧ ਚੁਆਮੀ ਮੱਝ ਮੁਕਾਬਲੇ ਚ ਗਰੇਡਰ ਨੇ 19.5 ਕਿਲੋ ਦੁੱਧ  ਤੇ   ਪਹਿਲਾ  ਸਥਾਨ ਪ੍ਰਾਪਤ ਕੀਤਾ ਤੇ ਦਸਰੀ ਮੱਝ ਨੇ 1 9.3 ਕਿਲੋ ਦੁੱਧ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਮੱਝਾਂ ਅਤੇ  ਜਮਪਾਲ ਸਿੰਘ  ਦਾ ਪਿੰਡ ਬੁਰਜ ਝੱਬਰ  ਪਹੁੰਚਣ ਤੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸ਼ਿਆ ਵਲੋਂ ਸਵਾਗਤ ਕੀਤਾ ਕੀਤ ਕੀਤਾ ਇਸ ਮੌਕੇ ਸਰਪੰਚ ਜਗਦੇਵ ਸਿੰਘ ਕੁਲਦੀਪ ਸਿੰਘ ਪੰਚ ਬੂਟਾ ਸਿੰਘ ਪੰਚ ਲਛਮਨ ਸਿੰਘ ਪੰਚ  ਰੂਪ ਸਿੰਘ ਪੰਚ ਗੁਰਪ੍ਰੀਤ ਕੌਰ ਪੰਚ ਲਾਭ ਕੌਰ ਪੰਚ ਅਤੇ ਸਾਬਕਾ ਸਰਪੰਚ ਅਮਰਜੀਤ ਕੌਰ ਅਤੇ ਹੋਰ ਪਤਵੰਤੇ ਸੋਜਣ  ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ