ਬਿਜਲੀ ਬੋਰਡ ਐਕਟ 2025 ਅਤੇ ਬੀਜ ਐਕਟ 2025ਦੇ ਬਿੱਲ ਦਾ ਕਿਤਾ ਵਿਰੋਧ
ਜੋਗਾ 8 ਦਸੰਬਰ (ਵਿਰੇੰਦਰਪਾਲ ਮੰਤਰੋ) ਤਨ ਉਪ ਮੰਡਲ ਜੋਗਾ ਦੇ ਐਸਡੀਓ ਦਫਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਨੇ ਧਰਨਾ ਲਾ ਕੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜੀ ਕੀਤੀ ਸੰਯੁਕਤ ਕਿਸਾਨ ਮੋਰਚੇ ਜੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਦੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਬਿਜਲੀ ਬੋਰਡ ਐਕਟ 2025 ਅਤੇ ਪੀਜ਼ ਐਕਟ 2025 ਜੋ ਕਿ ਕੇਟਰ ਅਕਾਰ ਪਏ ਬਿੱਲ ਲਿਆਦਾ ਗਿਆ ਹੈ ਜਿਸ ਨਾਲ ਦੇਸ ਦੇ ਲੋਕਾਂ ਨੂੰ ਵੱਡਾ ਝਟਕਾਂ ਲਗਣ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਦੀ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕੇਂਦਰ ਸਰਕਾਰ ਵੱਲੋਂ ਬਿਜਲੀ ਬੋਰਡ ਐਕਟ 202 ਅਤੇ ਪੀਜ ਐਕਟ 202 ਬਿਲੀਅਨ ਦਾ ਕਿਆ ਹੈ ਜਿਸ ਦਾ ਪੂਰੇ ਪੰਜਾਬ ਚ ਵਿਰੋਧ ਕੀਤਾ ਗਿਆ ਹੈ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅੱਜ ਬਿਜਲੀ ਬੋਰਡ ਦੇ ਐਸਡੀਓ ਅਤੇ ਉੱਚ ਅਧਿਕਾਰੀਆਂ ਦੇ ਦਫਤਰਾਂ ਅੱਗੇ 12 ਤੋਂ 3 ਵਜੇ ਤਕ ਧਰਨਾ ਲਾ ਕੇ ਗਿਲਜੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਅਤੇ ਬਿੱਲ ਦਾ ਵਿਰੋਧ ਕੀਤਾ ਗਿਆ- ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂਆ ਨੇ ਆਪਣੇ ਵਿਚਾਰ ਰੱਖੇ ਇਸ ਮੌਕੇ ਬੀਕੇਯੂ ਉਗਰਾਹਾਂ ਦੇ ਆਗੂ ਭੋਲਾ ਸਿੰਘ ਮਾਖਾ ਇੰਦਰਜੀਤ ਸਿੰਘ ਝੱਬਰ ਬੀਕੇਯੂ ਡਕੁੰਦਾ ਦੇ ਆਗੂ ਬੁਰਜਗਿਲ ਰਾਜ ਸਿੰਘ ਅਕਲੀਆ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜਸਪਾਲ ਸਿੰਘ ਉਬਾ ਬਲਾਕ ਆਗੂ ਜਗਜੀਤ ਸਿੰਘ ਜੋਗਾ ਕੇ ਯੂ ਧਨੇਰ ਜੇ ਆਗੂ ਲਖਬੀਰ ਸਿੰਘ ਆਕਲੀਆ ਗੁਰਪ੍ਰੀਤ ਸਿੰਘ ਅਨੂਪਗੜ੍ਹ ਬਿਜਲੀ ਬੋਰਡ ਦੇ ਆਗੂ ਰਾਜਵਿੰਦਰ ਦਾਸ ਬਲਦੇਵ ਸਿੰਘ ਚੱਬਰ ਕਰਮ ਸਿੰਘ ਜੋਗਾ ਨੇ ਇੱਕ ਮੱਤ ਹੋ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਕੇ ਬਿਲ ਦਾ ਵਿਰੋਧ ਕੀਤਾ ਉਹਨਾਂ ਕਿਹਾ ਕਿ ਹਰ ਵਰਗ ਦੇ ਉੱਪਰ ਹਮਲਾ ਹੈ ਦੂਜੇ ਪਾਸੇ ਪਾਸੇ ਬੀਜਾਂ ਅਤੇ ਪ੍ਰਾਈਵੇਟ ਘਰਾਣਿਆਂ ਦਾ ਕਬਜ਼ਾ ਕਰਕੇ ਦੇਸ਼ ਦੀ ਆਰਥਿਕਤਾ ਨੂੰ ਕੀਤੇ ਜਾ ਰਿਹਾ ਹੈ ਦੇਸ਼ ਨੂੰ ਖਤਮ ਕੀਤਾ ਜਾ ਰਿਹਾ ਅੰਤ ਵਿੱਚ ਸਰਕਾਰ ਵੱਲੋਂ ਲਿਆਂਦੇ ਡਰਾਫਟਾਂ ਦੀਆਂ ਕਾਪੀਆਂ ਸਾੜ ਕੇ ਮੁਜਾਹਰਾ ਕੀਤਾ ਗਿਆ ਇਸ ਮੌਕੇ ਚਰਨਜੀਤ ਸਿੰਘ ਮਾਖਾ ਸਾਬਕਾ ਸਰਪੰਚ ਗੁਰਮੀਤ ਸਿੰਘ ਜੋਗਾ ਗੇਬੂ ਸਿੰਘ ਜੋਗਾ ਅਜਮੇਰ ਸਿੰਘ ਅਕਲੀਆ ਕੁਲਵਿੰਦਰ ਕੌਰ ਅਕਲੀਆ ਅਤੇ ਕਿਸਾਨ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

