26.3 C
New York
Saturday, August 29, 2026

Buy now

spot_img

ਅਲਪਾਈਨ ਵੈਲੀ ਪਬਲਿਕ ਸਕੂਲ ਅਕਲੀਆ ਨੇ ਜਿੱਤੇ ਗੁਰਬਾਣੀ ਮੁਕਾਬਲੇ

ਜੋਗਾ 17 ਨਵੰਬਰ ਵਿਰੇੰਦਰਪਾਲ ਮੰਤਰੋ ) ਸਥਾਨਕ ਅਲਪਾਈਨ ਵੈਲੀ ਪਬਲਿਕ ਸਕੂਲ ਅਕਲੀਆ (ਮਾਨਸਾ) ਦੇ ਵਿਦਿਆਰਥੀਆਂ ਨੇ ਸਤਿਨਾਮ ਸਰਬ ਕਲਿਆਣ ਟਰੈਸਟ ਸੁਨਾਮ ਵੱਲੋਂ ਕਰਵਾਏ ਗਏ ਗੁਰਮਤਿ ਮੁਕਾਬਲਿਆਂ ਜੋ ਕੇ ਚੀਮਾ ਮੰਡੀ ਵਿਖੇ ਕਰਵਾਏ ਗਏ ਸੀ ਓਹਨਾ ਵਿੱਚੋਂ ਸੁਖਮਨਪ੍ਰੀਤ ਸਿੰਘ (ਅੱਠਵੀਂ)ਨੇ ਗੁਰਬਾਣੀ ਕੰਠ ਦੇ ਸੀਨੀਅਰ ਗਰੁੱਪ ਵਿੱਚੋਂ ਤੀਸਰਾ
ਸਥਾਨ ਅਤੇ ਅਮਰਿੰਦਰ ਸਿੰਘ (ਦਸਵੀਂ )ਜਮਾਤ ਦੇ ਨੇ ਦਸਤਾਰ ਮੁਕਾਬਲੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਗੁਰ੍ਬਾਨੀ ਅਧਿਆਪਕ ਮੈਡਮ ਰੇਖਾ ਰਾਣੀ ਜੀ ਨੇ ਇਹਨਾ ਬੱਚਿਆ ਦੀ ਤਿਆਰੀ ਦੇ ਨਾਲ ਨਾਲ ਗੁਰੂ ਲੜ ਲੱਗਣ ਦੀ ਪੇ੍ਰਣਾ ਵੀ ਦਿਤੀ | ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮੈਡਮ ਰੇਵਾ ਬਾਂਸਲ , ਵਾਈਸ ਪ੍ਰਿੰਸੀਪਲ ਸਰ ਅਮਨਦੀਪ ਸਿੰਘ ਅਤੇ ਕੋਆਰਡੀਨੇਟਰ ਸਰ ਲਖਵਿੰਦਰ ਸਿੰਘ ਜੀ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਇਸ ਤਰ੍ਹਾਂ ਮੁਕਾਬਲਿਆ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ। ਤਸਵੀਰ :- ਅਧਿਆਪਕ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ।

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ